pa_tn/ACT/15/07.md

30 lines
1.8 KiB
Markdown

# ਉਹਨਾਂ ਨੂੰ ਕਿਹਾ
“ਰਸੂਲਾਂ, ਬਜ਼ੁਰਗਾਂ ਅਤੇ ਹਾਜਰ ਵਿਸ਼ਵਾਸੀਆਂ ਦੇ ਸਮੂਹ ਨੂੰ ਕਿਹਾ”
# ਭਰਾ
ਖਾਸ ਕਰਕੇ ਪਤਰਸ ਹਾਜਰ ਆਦਮੀਆਂ ਨੂੰ ਸੰਬੋਧਿਤ ਕਰਦਾ ਹੈ |
# ਪਹਿਲੇ ਦਿਨਾਂ ਤੋਂ
“ਬਹੁਤ ਸਮਾਂ ਪਹਿਲਾਂ” (UDB)
# ਤੁਹਾਡੇ ਵਿਚਕਾਰ
ਯਹੂਦੀ ਵਿਸ਼ਵਾਸੀਆਂ ਦੇ ਵਿਚਕਾਰ”
# ਮੇਰੇ ਮੂੰਹ ਦੇ ਦੁਆਰਾ
ਪਤਰਸ ਇਸ ਭਾਵ ਦਾ ਇਸਤੇਮਾਲ ਆਪਣਾ ਹਵਾਲਾ ਦੇਣ ਲਈ ਕਰਦਾ ਹੈ | (ਦੇਖੋ: ਉੱਪ ਲੱਛਣ)
# ਪਰਾਈਆਂ ਕੌਮਾਂ ਨੂੰ ਸੁਣਨਾ ਚਾਹੀਦਾ ਹੈ
“ਪਰਾਈਆਂ ਕੌਮਾਂ ਸੁਣਨਗੀਆਂ”
# ਉਹਨਾਂ ਨੂੰ ਗਵਾਹੀ ਦੇਣਾ
“ਪਰਾਈਆਂ ਕੌਮਾਂ ਨੂੰ ਗਵਾਹੀ ਦੇਣਾ”
# ਅਤੇ ਉਸ ਨੇ ਬਣਾਇਆ
“ਅਤੇ ਪਰਮੇਸ਼ੁਰ ਨੇ ਬਣਾਇਆ”
# ਭੇਦ ਭਾਵ ਨਾ ਰੱਖਿਆ
ਪਰਮੇਸ਼ੁਰ ਭੇਦ ਭਾਵ ਨਹੀਂ ਕਰਦਾ ਅਤੇ ਯਹੂਦੀ ਵਿਸ਼ਵਾਸੀਆਂ ਅਤੇ ਪਰਾਈਆਂ ਕੌਮਾਂ ਦੇ ਵਿਸ਼ਵਾਸੀਆਂ ਦੇ ਵਿੱਚ ਕੋਈ ਫਰਕ ਨਹੀਂ ਕਰਦਾ |
# ਉਹਨਾਂ ਅਤੇ ਸਾਡੇ ਵਿਚਕਾਰ
ਪਤਰਸ ਆਪਣੇ ਸਰੋਤਿਆਂ ਨੂੰ “ਸਾਡੇ” ਵਿੱਚ ਸ਼ਾਮਲ ਕਰਦਾ ਹੈ | (ਦੇਖੋ: ਸੰਮਲਿਤ) | “ਉਹਨਾਂ ਨੂੰ” ਪਰਾਈਆਂ ਕੌਮਾਂ ਦੇ ਨਾਲ ਸੰਬੰਧਿਤ ਹੈ |