pa_tn/ACT/15/07.md

1.8 KiB

ਉਹਨਾਂ ਨੂੰ ਕਿਹਾ

“ਰਸੂਲਾਂ, ਬਜ਼ੁਰਗਾਂ ਅਤੇ ਹਾਜਰ ਵਿਸ਼ਵਾਸੀਆਂ ਦੇ ਸਮੂਹ ਨੂੰ ਕਿਹਾ”

ਭਰਾ

ਖਾਸ ਕਰਕੇ ਪਤਰਸ ਹਾਜਰ ਆਦਮੀਆਂ ਨੂੰ ਸੰਬੋਧਿਤ ਕਰਦਾ ਹੈ |

ਪਹਿਲੇ ਦਿਨਾਂ ਤੋਂ

“ਬਹੁਤ ਸਮਾਂ ਪਹਿਲਾਂ” (UDB)

ਤੁਹਾਡੇ ਵਿਚਕਾਰ

ਯਹੂਦੀ ਵਿਸ਼ਵਾਸੀਆਂ ਦੇ ਵਿਚਕਾਰ”

ਮੇਰੇ ਮੂੰਹ ਦੇ ਦੁਆਰਾ

ਪਤਰਸ ਇਸ ਭਾਵ ਦਾ ਇਸਤੇਮਾਲ ਆਪਣਾ ਹਵਾਲਾ ਦੇਣ ਲਈ ਕਰਦਾ ਹੈ | (ਦੇਖੋ: ਉੱਪ ਲੱਛਣ)

ਪਰਾਈਆਂ ਕੌਮਾਂ ਨੂੰ ਸੁਣਨਾ ਚਾਹੀਦਾ ਹੈ

“ਪਰਾਈਆਂ ਕੌਮਾਂ ਸੁਣਨਗੀਆਂ”

ਉਹਨਾਂ ਨੂੰ ਗਵਾਹੀ ਦੇਣਾ

“ਪਰਾਈਆਂ ਕੌਮਾਂ ਨੂੰ ਗਵਾਹੀ ਦੇਣਾ”

ਅਤੇ ਉਸ ਨੇ ਬਣਾਇਆ

“ਅਤੇ ਪਰਮੇਸ਼ੁਰ ਨੇ ਬਣਾਇਆ”

ਭੇਦ ਭਾਵ ਨਾ ਰੱਖਿਆ

ਪਰਮੇਸ਼ੁਰ ਭੇਦ ਭਾਵ ਨਹੀਂ ਕਰਦਾ ਅਤੇ ਯਹੂਦੀ ਵਿਸ਼ਵਾਸੀਆਂ ਅਤੇ ਪਰਾਈਆਂ ਕੌਮਾਂ ਦੇ ਵਿਸ਼ਵਾਸੀਆਂ ਦੇ ਵਿੱਚ ਕੋਈ ਫਰਕ ਨਹੀਂ ਕਰਦਾ |

ਉਹਨਾਂ ਅਤੇ ਸਾਡੇ ਵਿਚਕਾਰ

ਪਤਰਸ ਆਪਣੇ ਸਰੋਤਿਆਂ ਨੂੰ “ਸਾਡੇ” ਵਿੱਚ ਸ਼ਾਮਲ ਕਰਦਾ ਹੈ | (ਦੇਖੋ: ਸੰਮਲਿਤ) | “ਉਹਨਾਂ ਨੂੰ” ਪਰਾਈਆਂ ਕੌਮਾਂ ਦੇ ਨਾਲ ਸੰਬੰਧਿਤ ਹੈ |