# ਉਹਨਾਂ ਨੂੰ ਕਿਹਾ “ਰਸੂਲਾਂ, ਬਜ਼ੁਰਗਾਂ ਅਤੇ ਹਾਜਰ ਵਿਸ਼ਵਾਸੀਆਂ ਦੇ ਸਮੂਹ ਨੂੰ ਕਿਹਾ” # ਭਰਾ ਖਾਸ ਕਰਕੇ ਪਤਰਸ ਹਾਜਰ ਆਦਮੀਆਂ ਨੂੰ ਸੰਬੋਧਿਤ ਕਰਦਾ ਹੈ | # ਪਹਿਲੇ ਦਿਨਾਂ ਤੋਂ “ਬਹੁਤ ਸਮਾਂ ਪਹਿਲਾਂ” (UDB) # ਤੁਹਾਡੇ ਵਿਚਕਾਰ ਯਹੂਦੀ ਵਿਸ਼ਵਾਸੀਆਂ ਦੇ ਵਿਚਕਾਰ” # ਮੇਰੇ ਮੂੰਹ ਦੇ ਦੁਆਰਾ ਪਤਰਸ ਇਸ ਭਾਵ ਦਾ ਇਸਤੇਮਾਲ ਆਪਣਾ ਹਵਾਲਾ ਦੇਣ ਲਈ ਕਰਦਾ ਹੈ | (ਦੇਖੋ: ਉੱਪ ਲੱਛਣ) # ਪਰਾਈਆਂ ਕੌਮਾਂ ਨੂੰ ਸੁਣਨਾ ਚਾਹੀਦਾ ਹੈ “ਪਰਾਈਆਂ ਕੌਮਾਂ ਸੁਣਨਗੀਆਂ” # ਉਹਨਾਂ ਨੂੰ ਗਵਾਹੀ ਦੇਣਾ “ਪਰਾਈਆਂ ਕੌਮਾਂ ਨੂੰ ਗਵਾਹੀ ਦੇਣਾ” # ਅਤੇ ਉਸ ਨੇ ਬਣਾਇਆ “ਅਤੇ ਪਰਮੇਸ਼ੁਰ ਨੇ ਬਣਾਇਆ” # ਭੇਦ ਭਾਵ ਨਾ ਰੱਖਿਆ ਪਰਮੇਸ਼ੁਰ ਭੇਦ ਭਾਵ ਨਹੀਂ ਕਰਦਾ ਅਤੇ ਯਹੂਦੀ ਵਿਸ਼ਵਾਸੀਆਂ ਅਤੇ ਪਰਾਈਆਂ ਕੌਮਾਂ ਦੇ ਵਿਸ਼ਵਾਸੀਆਂ ਦੇ ਵਿੱਚ ਕੋਈ ਫਰਕ ਨਹੀਂ ਕਰਦਾ | # ਉਹਨਾਂ ਅਤੇ ਸਾਡੇ ਵਿਚਕਾਰ ਪਤਰਸ ਆਪਣੇ ਸਰੋਤਿਆਂ ਨੂੰ “ਸਾਡੇ” ਵਿੱਚ ਸ਼ਾਮਲ ਕਰਦਾ ਹੈ | (ਦੇਖੋ: ਸੰਮਲਿਤ) | “ਉਹਨਾਂ ਨੂੰ” ਪਰਾਈਆਂ ਕੌਮਾਂ ਦੇ ਨਾਲ ਸੰਬੰਧਿਤ ਹੈ |