pa_tn/ACT/05/03.md

1.8 KiB

ਸ਼ਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਹੈ

ਪਤਰਸ ਨੇ ਹਨਾਨਿਯਾ ਨੂੰ ਝਿੜਕਣ ਦੇ ਲਈ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਕੀਤਾ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਤੇਰਾ ਆਪਣਾ ਨਹੀਂ ਰਿਹਾ...ਤੇਰੇ ਵੱਸ ਵਿੱਚ ਨਹੀਂ ਸੀ

ਪਤਰਸ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਹਨਾਨਿਯਾ ਨੂੰ ਉਹ ਗੱਲਾਂ ਯਾਦ ਕਰਾਉਣ ਦੇ ਲਈ ਕਰਦਾ ਹੈ ਜਿਹੜੀਆਂ ਉਹ ਪਹਿਲਾਂ ਹੀ ਜਾਣਦਾ ਸੀ: ਕਿ ਪੈਸਾ ਅਜੇ ਵੀ ਹਨਾਨਿਯਾ ਦਾ ਸੀ ਅਤੇ ਕਿ ਇਹ ਅਜੇ ਵੀ ਹਨਾਨਿਯਾ ਦੇ ਵੱਸ ਵਿੱਚ ਸੀ |

ਤੂੰ ਆਪਣੇ ਮਨ ਵਿੱਚ ਇਹ ਗੱਲ ਕਿਵੇਂ ਸੋਚੀ ?

ਪਤਰਸ ਨੇ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਹਨਾਨਿਯਾ ਨੂੰ ਝਿੜਕਣ ਦੇ ਲਈ ਕੀਤਾ |

ਜੁਆਨ ਅੱਗੇ ਆਏ

ਸ਼ਾਬਦਿਕ ਰੂਪ ਵਿੱਚ, “ਜੁਆਨ ਮਨੁੱਖ ਖੜ੍ਹੇ ਹੋਏ...” | ਇਹ ਕੰਮ ਨੂੰ ਸ਼ੁਰੂ ਕਰਨ ਦਾ ਇੱਕ ਪ੍ਰਗਟਾਵਾ ਹੈ |

ਉਸ ਨੂੰ ਬਾਹਰ ਲੈ ਗਏ ਅਤੇ ਉਸ ਨੂੰ ਦੱਬ ਦਿੱਤਾ |

ਜਦੋਂ ਕੋਈ ਮਰ ਜਾਂਦਾ ਹੈ, ਤਾਂ ਆਮ ਤੌਰ ਤੇ ਦਫਨਾਉਣ ਦੇ ਲਈ ਸਰੀਰ ਨੂੰ ਤਿਆਰ ਕਰਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ | ਇਸ ਤਰ੍ਹਾਂ ਲੱਗਦਾ ਹੈ ਕਿ ਹਨਾਨਿਯਾ ਦੇ ਲਈ ਇਹ ਨਹੀਂ ਕੀਤਾ ਗਿਆ |