# ਸ਼ਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਹੈ ਪਤਰਸ ਨੇ ਹਨਾਨਿਯਾ ਨੂੰ ਝਿੜਕਣ ਦੇ ਲਈ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਕੀਤਾ | (ਦੇਖੋ: ਅਲੰਕ੍ਰਿਤ ਪ੍ਰਸ਼ਨ) # ਤੇਰਾ ਆਪਣਾ ਨਹੀਂ ਰਿਹਾ...ਤੇਰੇ ਵੱਸ ਵਿੱਚ ਨਹੀਂ ਸੀ ਪਤਰਸ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਹਨਾਨਿਯਾ ਨੂੰ ਉਹ ਗੱਲਾਂ ਯਾਦ ਕਰਾਉਣ ਦੇ ਲਈ ਕਰਦਾ ਹੈ ਜਿਹੜੀਆਂ ਉਹ ਪਹਿਲਾਂ ਹੀ ਜਾਣਦਾ ਸੀ: ਕਿ ਪੈਸਾ ਅਜੇ ਵੀ ਹਨਾਨਿਯਾ ਦਾ ਸੀ ਅਤੇ ਕਿ ਇਹ ਅਜੇ ਵੀ ਹਨਾਨਿਯਾ ਦੇ ਵੱਸ ਵਿੱਚ ਸੀ | # ਤੂੰ ਆਪਣੇ ਮਨ ਵਿੱਚ ਇਹ ਗੱਲ ਕਿਵੇਂ ਸੋਚੀ ? ਪਤਰਸ ਨੇ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਹਨਾਨਿਯਾ ਨੂੰ ਝਿੜਕਣ ਦੇ ਲਈ ਕੀਤਾ | # ਜੁਆਨ ਅੱਗੇ ਆਏ ਸ਼ਾਬਦਿਕ ਰੂਪ ਵਿੱਚ, “ਜੁਆਨ ਮਨੁੱਖ ਖੜ੍ਹੇ ਹੋਏ...” | ਇਹ ਕੰਮ ਨੂੰ ਸ਼ੁਰੂ ਕਰਨ ਦਾ ਇੱਕ ਪ੍ਰਗਟਾਵਾ ਹੈ | # ਉਸ ਨੂੰ ਬਾਹਰ ਲੈ ਗਏ ਅਤੇ ਉਸ ਨੂੰ ਦੱਬ ਦਿੱਤਾ | ਜਦੋਂ ਕੋਈ ਮਰ ਜਾਂਦਾ ਹੈ, ਤਾਂ ਆਮ ਤੌਰ ਤੇ ਦਫਨਾਉਣ ਦੇ ਲਈ ਸਰੀਰ ਨੂੰ ਤਿਆਰ ਕਰਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ | ਇਸ ਤਰ੍ਹਾਂ ਲੱਗਦਾ ਹੈ ਕਿ ਹਨਾਨਿਯਾ ਦੇ ਲਈ ਇਹ ਨਹੀਂ ਕੀਤਾ ਗਿਆ |