pa_tn/2CO/12/11.md

18 lines
1.5 KiB
Markdown

# ਮੈਂ ਮੂਰਖ ਬਣਿਆ!
“ਮੈਂ ਮੂਰਖ ਦੀ ਤਰ੍ਹਾਂ ਕੰਮ ਕਰਦਾ ਹਾਂ!”
# ਤੁਸੀਂ ਮੈਨੂੰ ਮਜ਼ਬੂਰ ਕੀਤਾ, ਕਿਉਂਕਿ ਤੁਹਾਡੇ ਵਿੱਚ ਮੇਰੀ ਵਡਿਆਈ ਹੋਣੀ ਚਾਹੀਦੀ ਸੀ
ਸਮਾਂਤਰ ਅਨੁਵਾਦ: “ਤੁਹਾਨੂੰ ਖੁੱਲ੍ਹੇਆਮ ਮੇਰੇ ਕੰਮ ਦੀ ਵਡਿਆਈ ਕਰਨੀ ਚਾਹੀਦੀ ਸੀ”
# ਕਿਉਂਕਿ ਮੈਂ ਉਹਨਾਂ ਨਾਲੋਂ ਕੁਝ ਘੱਟ ਨਹੀਂ ਸੀ
ਸਮਾਂਤਰ ਅਨੁਵਾਦ: “ਮੈਂ ਉਹਨਾਂ ਦੇ ਨਾਲੋਂ ਘੱਟ ਨਹੀਂ ਹਾਂ”
# “ਮਹਾਨ ਰਸੂਲ”
“ਘਮੰਡੀ ਝੂਠੇ ਗੁਰੂ”
# ਕਿਉਂਕਿ ਤੁਸੀਂ ਦੂਸਰੀਆਂ ਕਲੀਸਿਯਾਵਾਂ ਦੇ ਨਾਲੋਂ ਕਿਹੜੀ ਗੱਲ ਵਿੱਚ ਘੱਟ ਸੀ
ਸਮਾਂਤਰ ਅਨੁਵਾਦ: “ਤੁਹਾਡੇ ਅਤੇ ਦੂਸਰੀਆਂ ਕਲੀਸਿਯਾਵਾਂ ਦੇ ਵਿੱਚ ਜਿਹਨਾਂ ਦੇ ਵਿੱਚ ਮੈਂ ਕੰਮ ਕੀਤਾ ਅੰਤਰ”
# ਮੈਨੂੰ ਇਹ ਗਲਤੀ ਮਾਫ਼ ਕਰਿਓ!
ਪੌਲੁਸ ਇਸ ਲਈ ਮਾਫ਼ੀ ਮੰਗਦਾ ਹੈ ਕਿ ਉਸ ਨੇ ਉਹਨਾਂ ਉੱਤੇ ਉਸ ਦੀ ਸਹਾਇਤਾ ਕਰਨ ਦੀ ਮੰਗ ਨਹੀਂ ਰੱਖੀ | (ਦੇਖੋ: ਵਿਅੰਗ)