pa_tn/2CO/12/11.md

1.5 KiB

ਮੈਂ ਮੂਰਖ ਬਣਿਆ!

“ਮੈਂ ਮੂਰਖ ਦੀ ਤਰ੍ਹਾਂ ਕੰਮ ਕਰਦਾ ਹਾਂ!”

ਤੁਸੀਂ ਮੈਨੂੰ ਮਜ਼ਬੂਰ ਕੀਤਾ, ਕਿਉਂਕਿ ਤੁਹਾਡੇ ਵਿੱਚ ਮੇਰੀ ਵਡਿਆਈ ਹੋਣੀ ਚਾਹੀਦੀ ਸੀ

ਸਮਾਂਤਰ ਅਨੁਵਾਦ: “ਤੁਹਾਨੂੰ ਖੁੱਲ੍ਹੇਆਮ ਮੇਰੇ ਕੰਮ ਦੀ ਵਡਿਆਈ ਕਰਨੀ ਚਾਹੀਦੀ ਸੀ”

ਕਿਉਂਕਿ ਮੈਂ ਉਹਨਾਂ ਨਾਲੋਂ ਕੁਝ ਘੱਟ ਨਹੀਂ ਸੀ

ਸਮਾਂਤਰ ਅਨੁਵਾਦ: “ਮੈਂ ਉਹਨਾਂ ਦੇ ਨਾਲੋਂ ਘੱਟ ਨਹੀਂ ਹਾਂ”

“ਮਹਾਨ ਰਸੂਲ”

“ਘਮੰਡੀ ਝੂਠੇ ਗੁਰੂ”

ਕਿਉਂਕਿ ਤੁਸੀਂ ਦੂਸਰੀਆਂ ਕਲੀਸਿਯਾਵਾਂ ਦੇ ਨਾਲੋਂ ਕਿਹੜੀ ਗੱਲ ਵਿੱਚ ਘੱਟ ਸੀ

ਸਮਾਂਤਰ ਅਨੁਵਾਦ: “ਤੁਹਾਡੇ ਅਤੇ ਦੂਸਰੀਆਂ ਕਲੀਸਿਯਾਵਾਂ ਦੇ ਵਿੱਚ ਜਿਹਨਾਂ ਦੇ ਵਿੱਚ ਮੈਂ ਕੰਮ ਕੀਤਾ ਅੰਤਰ”

ਮੈਨੂੰ ਇਹ ਗਲਤੀ ਮਾਫ਼ ਕਰਿਓ!

ਪੌਲੁਸ ਇਸ ਲਈ ਮਾਫ਼ੀ ਮੰਗਦਾ ਹੈ ਕਿ ਉਸ ਨੇ ਉਹਨਾਂ ਉੱਤੇ ਉਸ ਦੀ ਸਹਾਇਤਾ ਕਰਨ ਦੀ ਮੰਗ ਨਹੀਂ ਰੱਖੀ | (ਦੇਖੋ: ਵਿਅੰਗ)