pa_tn/2CO/08/13.md

12 lines
906 B
Markdown

# ਇਸ ਕੰਮ ਦੇ ਲਈ
ਸਮਾਂਤਰ ਅਨੁਵਾਦ: “ਦੇਣ ਲਈ ਤੁਹਾਨੂੰ ਕਹਿਣਾ”
# ਸਹੀ ਹੋਵੇਗਾ
ਸਮਾਂਤਰ ਅਨੁਵਾਦ: “ਬਰਾਬਰਤਾ ਦੇ ਮਾਪ ਦੇ ਅਨੁਸਾਰ ਸਹੀ ਹੋਵੇਗਾ |”
# ਉਹਨਾਂ ਦਾ ਵਾਧਾ ਵੀ ਤੁਹਾਡੇ ਘਾਟੇ ਨੂੰ ਪੂਰਾ ਕਰੇ
ਸਮਾਂਤਰ ਅਨੁਵਾਦ: “ਜਦੋਂ ਤੁਹਾਨੂੰ ਲੋੜ ਹੋਵੇਗੀ ਉਹਨਾਂ ਦੇ ਕੋਲ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਹੋਵੇਗਾ”
# ਜਿਵੇਂ ਇਹ ਲਿਖਿਆ ਗਿਆ ਹੈ
“ਜਿਵੇਂ ਇਹ ਧਰਮ ਸ਼ਾਸ਼ਤਰ ਦੇ ਵਿੱਚ ਲਿਖਿਆ ਗਿਆ ਹੈ” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)