# ਇਸ ਕੰਮ ਦੇ ਲਈ ਸਮਾਂਤਰ ਅਨੁਵਾਦ: “ਦੇਣ ਲਈ ਤੁਹਾਨੂੰ ਕਹਿਣਾ” # ਸਹੀ ਹੋਵੇਗਾ ਸਮਾਂਤਰ ਅਨੁਵਾਦ: “ਬਰਾਬਰਤਾ ਦੇ ਮਾਪ ਦੇ ਅਨੁਸਾਰ ਸਹੀ ਹੋਵੇਗਾ |” # ਉਹਨਾਂ ਦਾ ਵਾਧਾ ਵੀ ਤੁਹਾਡੇ ਘਾਟੇ ਨੂੰ ਪੂਰਾ ਕਰੇ ਸਮਾਂਤਰ ਅਨੁਵਾਦ: “ਜਦੋਂ ਤੁਹਾਨੂੰ ਲੋੜ ਹੋਵੇਗੀ ਉਹਨਾਂ ਦੇ ਕੋਲ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਹੋਵੇਗਾ” # ਜਿਵੇਂ ਇਹ ਲਿਖਿਆ ਗਿਆ ਹੈ “ਜਿਵੇਂ ਇਹ ਧਰਮ ਸ਼ਾਸ਼ਤਰ ਦੇ ਵਿੱਚ ਲਿਖਿਆ ਗਿਆ ਹੈ” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)