pa_tn/2CO/08/13.md

906 B

ਇਸ ਕੰਮ ਦੇ ਲਈ

ਸਮਾਂਤਰ ਅਨੁਵਾਦ: “ਦੇਣ ਲਈ ਤੁਹਾਨੂੰ ਕਹਿਣਾ”

ਸਹੀ ਹੋਵੇਗਾ

ਸਮਾਂਤਰ ਅਨੁਵਾਦ: “ਬਰਾਬਰਤਾ ਦੇ ਮਾਪ ਦੇ ਅਨੁਸਾਰ ਸਹੀ ਹੋਵੇਗਾ |”

ਉਹਨਾਂ ਦਾ ਵਾਧਾ ਵੀ ਤੁਹਾਡੇ ਘਾਟੇ ਨੂੰ ਪੂਰਾ ਕਰੇ

ਸਮਾਂਤਰ ਅਨੁਵਾਦ: “ਜਦੋਂ ਤੁਹਾਨੂੰ ਲੋੜ ਹੋਵੇਗੀ ਉਹਨਾਂ ਦੇ ਕੋਲ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਹੋਵੇਗਾ”

ਜਿਵੇਂ ਇਹ ਲਿਖਿਆ ਗਿਆ ਹੈ

“ਜਿਵੇਂ ਇਹ ਧਰਮ ਸ਼ਾਸ਼ਤਰ ਦੇ ਵਿੱਚ ਲਿਖਿਆ ਗਿਆ ਹੈ” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)