pa_tn/2CO/03/09.md

22 lines
1.9 KiB
Markdown

ਪੌਲੁਸ ਮੂਸਾ ਦੀ ਸ਼ਰਾ ਦੀ ਤੁਲਣਾ ਮਸੀਹ ਦੀ ਸੇਵਕਾਈ ਦੇ ਨਾਲ ਕਰਨਾ ਜਾਰੀ ਰੱਖਦਾ ਹੈ |
# ਦੋਸ਼ੀ ਠਹਿਰਾਉਣ ਦੀ ਸੇਵਕਾਈ
ਇਹ ਪੰਕਤੀ ਸ਼ਰਾ ਦੇ ਨਾਲ ਸੰਬੰਧਿਤ ਹੈ ਜਿਹੜੀ ਸ਼ਰਾ ਪਰਮੇਸ਼ੁਰ ਨੇ ਮੂਸਾ ਨੂੰ ਦਿੱਤੀ ਸੀ | ਇਹ ਕੇਵਲ ਮਨੁੱਖ ਦੀ ਅਣਆਗਿਆਕਾਰੀ ਨੂੰ ਹੀ ਪਰਮੇਸ਼ੁਰ ਦੇ ਅੱਗੇ ਦਿਖਾ ਸਕਦੀ ਹੈ, ਜੋ ਮਨੁੱਖ ਨੂੰ ਮੌਤ ਦੇ ਲਈ ਦੋਸ਼ੀ ਠਹਿਰਾਉਂਦੀ ਹੈ |
# ਧਰਮ ਦੀ ਸੇਵਕਾਈ
ਇਹ ਪੰਕਤੀ ਮਾਫ਼ੀ ਦੇ ਸੰਦੇਸ਼ ਦੇ ਨਾਲ ਸੰਬੰਧਿਤ ਹੈ ਜੋ ਯਿਸੂ ਮਸੀਹ ਦੇ ਦੁਆਰਾ ਦਿੱਤਾ ਗਿਆ | ਇਹ ਮਾਫ਼ੀ ਅਤੇ ਨਵਾਂ ਜੀਵਨ ਦਿੰਦਾ ਹੈ, ਸ਼ਰਾ ਵਾਂਗੂ ਨਹੀਂ ਜੋ ਕੇਵਲ ਮੌਤ ਦੇ ਲਈ ਦੋਸ਼ੀ ਠਹਿਰਾਉਂਦੀ ਹੈ |
# ਬਹੁਤ ਜਿਆਦਾ ਮਹਿਮਾ ਦੇ ਨਾਲ
ਸ਼ਰਾ ਜੋ ਮਹਿਮਾ ਵਾਲੀ ਹੈ ਉਸ ਨਾਲੋਂ ਮਸੀਹ ਦੀ ਧਰਮ ਦੀ ਸੇਵਕਾਈ ਉਸ ਨਾਲੋਂ ਕੀਤੇ ਜਿਆਦਾ ਮਹਿਮਾ ਵਾਲੀ ਹੋਵੇਗੀ |
# ਜੋ ਇੱਕ ਵਾਰ ਬਣਾਈ ਗਈ ਸੀ...ਕਿਉਂਜੋ ਜੇਕਰ
ਸ਼ਬਦ “ਜੋ” ਮੂਸਾ ਦੀ ਸ਼ਰਾ ਦੇ ਨਾਲ ਸੰਬੰਧਿਤ ਹੈ |
# ਇਸ ਦੇ ਅਨੁਸਾਰ
“ਇਸ ਤਰ੍ਹਾਂ”
# ਜੋ ਇਸ ਤੋਂ ਵਧੇਰੇ ਹੈ
“ਜੋ ਇਸ ਨਾਲੋਂ ਵਧੀਆ ਹੈ”
# ਖ਼ਤਮ ਹੋ ਰਹੀ ਸੀ
“ਆਪਣਾ ਮਕਸਦ ਪੂਰਾ ਕਰ ਚੁੱਕੀ ਹੈ”