ਪੌਲੁਸ ਮੂਸਾ ਦੀ ਸ਼ਰਾ ਦੀ ਤੁਲਣਾ ਮਸੀਹ ਦੀ ਸੇਵਕਾਈ ਦੇ ਨਾਲ ਕਰਨਾ ਜਾਰੀ ਰੱਖਦਾ ਹੈ | # ਦੋਸ਼ੀ ਠਹਿਰਾਉਣ ਦੀ ਸੇਵਕਾਈ ਇਹ ਪੰਕਤੀ ਸ਼ਰਾ ਦੇ ਨਾਲ ਸੰਬੰਧਿਤ ਹੈ ਜਿਹੜੀ ਸ਼ਰਾ ਪਰਮੇਸ਼ੁਰ ਨੇ ਮੂਸਾ ਨੂੰ ਦਿੱਤੀ ਸੀ | ਇਹ ਕੇਵਲ ਮਨੁੱਖ ਦੀ ਅਣਆਗਿਆਕਾਰੀ ਨੂੰ ਹੀ ਪਰਮੇਸ਼ੁਰ ਦੇ ਅੱਗੇ ਦਿਖਾ ਸਕਦੀ ਹੈ, ਜੋ ਮਨੁੱਖ ਨੂੰ ਮੌਤ ਦੇ ਲਈ ਦੋਸ਼ੀ ਠਹਿਰਾਉਂਦੀ ਹੈ | # ਧਰਮ ਦੀ ਸੇਵਕਾਈ ਇਹ ਪੰਕਤੀ ਮਾਫ਼ੀ ਦੇ ਸੰਦੇਸ਼ ਦੇ ਨਾਲ ਸੰਬੰਧਿਤ ਹੈ ਜੋ ਯਿਸੂ ਮਸੀਹ ਦੇ ਦੁਆਰਾ ਦਿੱਤਾ ਗਿਆ | ਇਹ ਮਾਫ਼ੀ ਅਤੇ ਨਵਾਂ ਜੀਵਨ ਦਿੰਦਾ ਹੈ, ਸ਼ਰਾ ਵਾਂਗੂ ਨਹੀਂ ਜੋ ਕੇਵਲ ਮੌਤ ਦੇ ਲਈ ਦੋਸ਼ੀ ਠਹਿਰਾਉਂਦੀ ਹੈ | # ਬਹੁਤ ਜਿਆਦਾ ਮਹਿਮਾ ਦੇ ਨਾਲ ਸ਼ਰਾ ਜੋ ਮਹਿਮਾ ਵਾਲੀ ਹੈ ਉਸ ਨਾਲੋਂ ਮਸੀਹ ਦੀ ਧਰਮ ਦੀ ਸੇਵਕਾਈ ਉਸ ਨਾਲੋਂ ਕੀਤੇ ਜਿਆਦਾ ਮਹਿਮਾ ਵਾਲੀ ਹੋਵੇਗੀ | # ਜੋ ਇੱਕ ਵਾਰ ਬਣਾਈ ਗਈ ਸੀ...ਕਿਉਂਜੋ ਜੇਕਰ ਸ਼ਬਦ “ਜੋ” ਮੂਸਾ ਦੀ ਸ਼ਰਾ ਦੇ ਨਾਲ ਸੰਬੰਧਿਤ ਹੈ | # ਇਸ ਦੇ ਅਨੁਸਾਰ “ਇਸ ਤਰ੍ਹਾਂ” # ਜੋ ਇਸ ਤੋਂ ਵਧੇਰੇ ਹੈ “ਜੋ ਇਸ ਨਾਲੋਂ ਵਧੀਆ ਹੈ” # ਖ਼ਤਮ ਹੋ ਰਹੀ ਸੀ “ਆਪਣਾ ਮਕਸਦ ਪੂਰਾ ਕਰ ਚੁੱਕੀ ਹੈ”