pa_tn/1PE/05/08.md

13 lines
989 B
Markdown

ਪਤਰਸ ਨੇ ਨੌਜਵਾਨ ਵਿਅਕਤੀਆਂ ਨੂੰ ਅਤੇ ਫਿਰ ਕਲੀਸਿਯਾ ਦੇ ਸਾਰੇ ਵਿਸ਼ਵਾਸੀਆਂ ਨੂੰ ਦੱਸਿਆ ਕਿ ਕਿਵੇਂ ਰਹਿਣਾ ਹੈ |
# ਗਰਜਦੇ ਹੋਏ ਸ਼ੇਰ ਦੇ ਵਾਂਗ
ਸ਼ੈਤਾਨ ਦੀ ਤੁਲਣਾ ਸ਼ੇਰ ਦੇ ਨਾਲ ਕੀਤੀ ਗਈ ਹੈ ਕਿਉਂਕਿ ਉਹ ਲੋਕਾਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ (ਦੇਖੋ: ਮਿਸਾਲ)
# ਭਾਲਦੇ ਫਿਰਨਾ
“ਤੁਰਨਾ ਫਿਰਨਾ” ਜਾਂ “ਤੁਰਨਾ ਫਿਰਨਾ ਅਤੇ ਸ਼ਿਕਾਰ ਦੀ ਤਾਕ ਵਿੱਚ ਰਹਿਣਾ”
# ਉਸ ਦੇ ਵਿਰੁੱਧ ਖੜੇ ਹੋਣਾ
“ਉਸ ਦਾ ਸਾਹਮਣਾ ਕਰਨਾ”
ਸੰਸਾਰ ਵਿੱਚ
“ਪੂਰੇ ਸੰਸਾਰ ਵਿੱਚ ਬਹੁਤ ਸਾਰੇ ਸਥਾਨਾਂ ਵਿੱਚ”