pa_tn/1PE/05/08.md

989 B

ਪਤਰਸ ਨੇ ਨੌਜਵਾਨ ਵਿਅਕਤੀਆਂ ਨੂੰ ਅਤੇ ਫਿਰ ਕਲੀਸਿਯਾ ਦੇ ਸਾਰੇ ਵਿਸ਼ਵਾਸੀਆਂ ਨੂੰ ਦੱਸਿਆ ਕਿ ਕਿਵੇਂ ਰਹਿਣਾ ਹੈ |

ਗਰਜਦੇ ਹੋਏ ਸ਼ੇਰ ਦੇ ਵਾਂਗ

ਸ਼ੈਤਾਨ ਦੀ ਤੁਲਣਾ ਸ਼ੇਰ ਦੇ ਨਾਲ ਕੀਤੀ ਗਈ ਹੈ ਕਿਉਂਕਿ ਉਹ ਲੋਕਾਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ (ਦੇਖੋ: ਮਿਸਾਲ)

ਭਾਲਦੇ ਫਿਰਨਾ

“ਤੁਰਨਾ ਫਿਰਨਾ” ਜਾਂ “ਤੁਰਨਾ ਫਿਰਨਾ ਅਤੇ ਸ਼ਿਕਾਰ ਦੀ ਤਾਕ ਵਿੱਚ ਰਹਿਣਾ”

ਉਸ ਦੇ ਵਿਰੁੱਧ ਖੜੇ ਹੋਣਾ

“ਉਸ ਦਾ ਸਾਹਮਣਾ ਕਰਨਾ” ਸੰਸਾਰ ਵਿੱਚ

“ਪੂਰੇ ਸੰਸਾਰ ਵਿੱਚ ਬਹੁਤ ਸਾਰੇ ਸਥਾਨਾਂ ਵਿੱਚ”