ਪਤਰਸ ਨੇ ਨੌਜਵਾਨ ਵਿਅਕਤੀਆਂ ਨੂੰ ਅਤੇ ਫਿਰ ਕਲੀਸਿਯਾ ਦੇ ਸਾਰੇ ਵਿਸ਼ਵਾਸੀਆਂ ਨੂੰ ਦੱਸਿਆ ਕਿ ਕਿਵੇਂ ਰਹਿਣਾ ਹੈ | # ਗਰਜਦੇ ਹੋਏ ਸ਼ੇਰ ਦੇ ਵਾਂਗ ਸ਼ੈਤਾਨ ਦੀ ਤੁਲਣਾ ਸ਼ੇਰ ਦੇ ਨਾਲ ਕੀਤੀ ਗਈ ਹੈ ਕਿਉਂਕਿ ਉਹ ਲੋਕਾਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ (ਦੇਖੋ: ਮਿਸਾਲ) # ਭਾਲਦੇ ਫਿਰਨਾ “ਤੁਰਨਾ ਫਿਰਨਾ” ਜਾਂ “ਤੁਰਨਾ ਫਿਰਨਾ ਅਤੇ ਸ਼ਿਕਾਰ ਦੀ ਤਾਕ ਵਿੱਚ ਰਹਿਣਾ” # ਉਸ ਦੇ ਵਿਰੁੱਧ ਖੜੇ ਹੋਣਾ “ਉਸ ਦਾ ਸਾਹਮਣਾ ਕਰਨਾ” ਸੰਸਾਰ ਵਿੱਚ “ਪੂਰੇ ਸੰਸਾਰ ਵਿੱਚ ਬਹੁਤ ਸਾਰੇ ਸਥਾਨਾਂ ਵਿੱਚ”