17 lines
1.2 KiB
Markdown
17 lines
1.2 KiB
Markdown
# ਉਹ ਆਪ
|
|
|
|
ਜ਼ੋਰ ਦੇਣ ਲਈ ਇਹ ਯਿਸੂ ਦੇ ਨਾਲ ਸਬੰਧਿਤ ਹੈ | (ਦੇਖੋ: ਕਰਤਾ ਪੜਨਾਂਵ)
|
|
# ਸਾਡੇ ਪਾਪ
|
|
|
|
“ਸਾਡਾ” ਅਤੇ “ਅਸੀਂ” ਸ਼ਬਦ ਬੋਲਣ ਵਾਲੇ ਪਤਰਸ ਅਤੇ ਸ਼ਾਮਿਲ ਕੀਤੇ ਹੋਏ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ |
|
|
# ਉਸ ਦੇ ਮਾਰ ਖਾਣ ਤੋਂ ਤੁਸੀਂ ਚੰਗੇ ਹੋਏ
|
|
|
|
“ਪਰਮੇਸ਼ੁਰ ਨੇ ਤੁਹਾਨੂੰ ਮਸੀਹ ਦੀ ਮਾਰ ਦੇ ਕਾਰਨ ਚੰਗਾ ਕੀਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
|
|
# ਸਾਰੇ ਜਿਹੜੇ ਤੁਸੀਂ ਭੁੱਲੇ ਭਟਕੇ ਫਿਰਦੇ ਸੀ
|
|
|
|
ਸ਼ਬਦ “ਤੁਸੀਂ” 1:1
|
|
|
|
25 ਵਿਚਲੇ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ |
|
|
ਤੁਹਾਡੀਆਂ ਜਾਨਾਂ ਦਾ ਅਯਾਲੀ ਅਤੇ ਨਿਗਾਹਬਾਨ
|
|
|
|
“ਯਿਸੂ ਤੁਹਾਡੀ ਅਗਵਾਈ ਕਰਦਾ ਅਤੇ ਤੁਹਾਡੀ ਰਖਵਾਲੀ ਕਰਦਾ ਹੈ” (ਦੇਖੋ: ਅਲੰਕਾਰ) |