# ਉਹ ਆਪ ਜ਼ੋਰ ਦੇਣ ਲਈ ਇਹ ਯਿਸੂ ਦੇ ਨਾਲ ਸਬੰਧਿਤ ਹੈ | (ਦੇਖੋ: ਕਰਤਾ ਪੜਨਾਂਵ) # ਸਾਡੇ ਪਾਪ “ਸਾਡਾ” ਅਤੇ “ਅਸੀਂ” ਸ਼ਬਦ ਬੋਲਣ ਵਾਲੇ ਪਤਰਸ ਅਤੇ ਸ਼ਾਮਿਲ ਕੀਤੇ ਹੋਏ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ | # ਉਸ ਦੇ ਮਾਰ ਖਾਣ ਤੋਂ ਤੁਸੀਂ ਚੰਗੇ ਹੋਏ “ਪਰਮੇਸ਼ੁਰ ਨੇ ਤੁਹਾਨੂੰ ਮਸੀਹ ਦੀ ਮਾਰ ਦੇ ਕਾਰਨ ਚੰਗਾ ਕੀਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਸਾਰੇ ਜਿਹੜੇ ਤੁਸੀਂ ਭੁੱਲੇ ਭਟਕੇ ਫਿਰਦੇ ਸੀ ਸ਼ਬਦ “ਤੁਸੀਂ” 1:1 25 ਵਿਚਲੇ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ | ਤੁਹਾਡੀਆਂ ਜਾਨਾਂ ਦਾ ਅਯਾਲੀ ਅਤੇ ਨਿਗਾਹਬਾਨ “ਯਿਸੂ ਤੁਹਾਡੀ ਅਗਵਾਈ ਕਰਦਾ ਅਤੇ ਤੁਹਾਡੀ ਰਖਵਾਲੀ ਕਰਦਾ ਹੈ” (ਦੇਖੋ: ਅਲੰਕਾਰ)