1.2 KiB
1.2 KiB
ਉਹ ਆਪ
ਜ਼ੋਰ ਦੇਣ ਲਈ ਇਹ ਯਿਸੂ ਦੇ ਨਾਲ ਸਬੰਧਿਤ ਹੈ | (ਦੇਖੋ: ਕਰਤਾ ਪੜਨਾਂਵ)
ਸਾਡੇ ਪਾਪ
“ਸਾਡਾ” ਅਤੇ “ਅਸੀਂ” ਸ਼ਬਦ ਬੋਲਣ ਵਾਲੇ ਪਤਰਸ ਅਤੇ ਸ਼ਾਮਿਲ ਕੀਤੇ ਹੋਏ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ |
ਉਸ ਦੇ ਮਾਰ ਖਾਣ ਤੋਂ ਤੁਸੀਂ ਚੰਗੇ ਹੋਏ
“ਪਰਮੇਸ਼ੁਰ ਨੇ ਤੁਹਾਨੂੰ ਮਸੀਹ ਦੀ ਮਾਰ ਦੇ ਕਾਰਨ ਚੰਗਾ ਕੀਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਸਾਰੇ ਜਿਹੜੇ ਤੁਸੀਂ ਭੁੱਲੇ ਭਟਕੇ ਫਿਰਦੇ ਸੀ
ਸ਼ਬਦ “ਤੁਸੀਂ” 1:1
25 ਵਿਚਲੇ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ | ਤੁਹਾਡੀਆਂ ਜਾਨਾਂ ਦਾ ਅਯਾਲੀ ਅਤੇ ਨਿਗਾਹਬਾਨ
“ਯਿਸੂ ਤੁਹਾਡੀ ਅਗਵਾਈ ਕਰਦਾ ਅਤੇ ਤੁਹਾਡੀ ਰਖਵਾਲੀ ਕਰਦਾ ਹੈ” (ਦੇਖੋ: ਅਲੰਕਾਰ)