pa_tn/ROM/16/06.md

888 B

ਪੌਲੁਸ ਰੋਮ ਦੇ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਨਾਮ ਲੈ ਕੇ ਨਮਸਕਾਰ ਕਰਦਾ ਹੈ | (ਦੇਖੋ: ਨਾਵਾਂ ਦਾ ਅਨੁਵਾਦ ਕਿਵੇਂ ਕਰੀਏ ਅਤੇ ਅਗੀਆਕਤ ਦਾ ਅਨੁਵਾਦ ਕਰਨਾ)

ਮਰਿਯਮ

ਇੱਕ ਔਰਤ ਦਾ ਨਾਮ

ਯੂਨਿਆਸ

ਇਹ ਇਸ ਤਰ੍ਹਾਂ ਹੋ ਸਕਦਾ ਹੈ 1) ਯੂਨਿਆਸ ਇੱਕ ਔਰਤ ਦਾ ਨਾਮ (ਦੇਖੋ UDB) ਜਾਂ 2) ਯੂਨਿਆਸ ਇੱਕ ਆਦਮੀ ਦਾ ਨਾਮ |

ਅੰਦਰੁਨਿਕੁਸ...ਅੰਪਲਿਯਾਤੁਸ

ਆਦਮੀਆਂ ਦੇ ਨਾਮ

ਪ੍ਰਭੁ ਦੇ ਵਿੱਚ ਮੇਰੇ ਪਿਆਰੇ

“ਮੇਰੇ ਪਿਆਰੇ ਮਿੱਤਰ ਅਤੇ ਸਾਥੀ ਵਿਸ਼ਵਾਸੀ”