pa_tn/ROM/16/06.md

13 lines
888 B
Markdown
Raw Normal View History

2017-08-29 21:15:17 +00:00
ਪੌਲੁਸ ਰੋਮ ਦੇ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਨਾਮ ਲੈ ਕੇ ਨਮਸਕਾਰ ਕਰਦਾ ਹੈ | (ਦੇਖੋ: ਨਾਵਾਂ ਦਾ ਅਨੁਵਾਦ ਕਿਵੇਂ ਕਰੀਏ ਅਤੇ ਅਗੀਆਕਤ ਦਾ ਅਨੁਵਾਦ ਕਰਨਾ)
# ਮਰਿਯਮ
ਇੱਕ ਔਰਤ ਦਾ ਨਾਮ
# ਯੂਨਿਆਸ
ਇਹ ਇਸ ਤਰ੍ਹਾਂ ਹੋ ਸਕਦਾ ਹੈ 1) ਯੂਨਿਆਸ ਇੱਕ ਔਰਤ ਦਾ ਨਾਮ (ਦੇਖੋ UDB) ਜਾਂ 2) ਯੂਨਿਆਸ ਇੱਕ ਆਦਮੀ ਦਾ ਨਾਮ |
# ਅੰਦਰੁਨਿਕੁਸ...ਅੰਪਲਿਯਾਤੁਸ
ਆਦਮੀਆਂ ਦੇ ਨਾਮ
# ਪ੍ਰਭੁ ਦੇ ਵਿੱਚ ਮੇਰੇ ਪਿਆਰੇ
“ਮੇਰੇ ਪਿਆਰੇ ਮਿੱਤਰ ਅਤੇ ਸਾਥੀ ਵਿਸ਼ਵਾਸੀ”