pa_tn/REV/19/07.md

929 B

ਜਿਹੜਾ ਗੀਤ ਪਿੱਛਲੀ ਆਇਤ ਵਿੱਚ ਸ਼ੁਰੂ ਹੋਇਆ ਸੀ ਉਹ ਇਸ ਵਿੱਚ ਵੀ ਜਾਰੀ ਹੈ |

ਅਸੀਂ ਅਨੰਦ ਹੋਈਏ

ਇੱਥੇ “ਅਸੀਂ” ਪਰਮੇਸ਼ੁਰ ਦੇ ਸਾਰੇ ਦਾਸਾਂ ਦੇ ਨਾਲ ਸਬੰਧਿਤ ਹੈ |

ਉਸ ਦੀ ਮਹਿਮਾ ਕਰੀਏ

“ਪਰਮੇਸ਼ੁਰ ਦੀ ਮਹਿਮਾ ਕਰੀਏ”

ਮੇਮਨੇ ਦੇ ਵਿਆਹ ਦਾ ਪਰਬ...ਉਸ ਦੀ ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕੀਤਾ ਹੈ

ਇਹ ਯਿਸੂ ਅਤੇ ਉਸ ਦੇ ਲੋਕਾਂ ਦੇ ਹਮੇਸ਼ਾਂ ਦੇ ਲਈ ਮਿਲਣ ਨਾਲ ਸਬੰਧਿਤ ਹੈ | (ਦੇਖੋ: ਅਲੰਕਾਰ)

ਲੇਲਾ

ਦੇਖੋ ਤੁਸੀਂ 5:6 ਵਿੱਚ ਇਸ ਦਾ ਅਨੁਵਾਦ ਕਿਵੇਂ ਕੀਤਾ |