ਜਿਹੜਾ ਗੀਤ ਪਿੱਛਲੀ ਆਇਤ ਵਿੱਚ ਸ਼ੁਰੂ ਹੋਇਆ ਸੀ ਉਹ ਇਸ ਵਿੱਚ ਵੀ ਜਾਰੀ ਹੈ | # ਅਸੀਂ ਅਨੰਦ ਹੋਈਏ ਇੱਥੇ “ਅਸੀਂ” ਪਰਮੇਸ਼ੁਰ ਦੇ ਸਾਰੇ ਦਾਸਾਂ ਦੇ ਨਾਲ ਸਬੰਧਿਤ ਹੈ | # ਉਸ ਦੀ ਮਹਿਮਾ ਕਰੀਏ “ਪਰਮੇਸ਼ੁਰ ਦੀ ਮਹਿਮਾ ਕਰੀਏ” # ਮੇਮਨੇ ਦੇ ਵਿਆਹ ਦਾ ਪਰਬ...ਉਸ ਦੀ ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕੀਤਾ ਹੈ ਇਹ ਯਿਸੂ ਅਤੇ ਉਸ ਦੇ ਲੋਕਾਂ ਦੇ ਹਮੇਸ਼ਾਂ ਦੇ ਲਈ ਮਿਲਣ ਨਾਲ ਸਬੰਧਿਤ ਹੈ | (ਦੇਖੋ: ਅਲੰਕਾਰ) # ਲੇਲਾ ਦੇਖੋ ਤੁਸੀਂ 5:6 ਵਿੱਚ ਇਸ ਦਾ ਅਨੁਵਾਦ ਕਿਵੇਂ ਕੀਤਾ |