pa_tn/REV/14/01.md

12 lines
909 B
Markdown

# ਮੈਂ ਨਿਗਾਹ ਕੀਤੀ
ਇੱਥੇ “ਮੈਂ” ਯੂਹੰਨਾ ਦੇ ਨਾਲ ਸਬੰਧਿਤ ਹੈ |
# ਲੇਲਾ
ਇਹ ਯਿਸੂ ਦੇ ਨਾਲ ਸਬੰਧਿਤ ਹੈ | ਦੇਖੋ ਤੁਸੀਂ 5:6 ਵਿੱਚ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ ਸੀ |
# 144,000
ਦੇਖੋ 7:4 ਵਿੱਚ ਤੁਸੀਂ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ ਸੀ |
# ਜਿਹਨਾਂ ਦੇ ਮੱਥੇ ਉੱਤੇ ਉਸ ਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ
ਸਮਾਂਤਰ ਅਨੁਵਾਦ: “ਜਿਹਨਾਂ ਦੇ ਮੱਥੇ ਉੱਤੇ ਲੇਲੇ ਅਤੇ ਪਿਤਾ ਨੇ ਆਪਣੇ ਨਾਮ ਲਿਖੇ ਸਨ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)