pa_tn/REV/14/01.md

909 B

ਮੈਂ ਨਿਗਾਹ ਕੀਤੀ

ਇੱਥੇ “ਮੈਂ” ਯੂਹੰਨਾ ਦੇ ਨਾਲ ਸਬੰਧਿਤ ਹੈ |

ਲੇਲਾ

ਇਹ ਯਿਸੂ ਦੇ ਨਾਲ ਸਬੰਧਿਤ ਹੈ | ਦੇਖੋ ਤੁਸੀਂ 5:6 ਵਿੱਚ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ ਸੀ |

144,000

ਦੇਖੋ 7:4 ਵਿੱਚ ਤੁਸੀਂ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ ਸੀ |

ਜਿਹਨਾਂ ਦੇ ਮੱਥੇ ਉੱਤੇ ਉਸ ਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ

ਸਮਾਂਤਰ ਅਨੁਵਾਦ: “ਜਿਹਨਾਂ ਦੇ ਮੱਥੇ ਉੱਤੇ ਲੇਲੇ ਅਤੇ ਪਿਤਾ ਨੇ ਆਪਣੇ ਨਾਮ ਲਿਖੇ ਸਨ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)