pa_tn/MRK/15/16.md

12 lines
1.1 KiB
Markdown

# ਸਿਪਾਹੀਆਂ ਦਾ ਭਵਨ
ਇਹ ਉਹ ਜਗ੍ਹਾ ਹੈ ਜਿੱਥੇ ਸਿਪਾਹੀ ਰਹਿੰਦੇ ਸਨ |
# ਜੱਥਾ
“ਇੱਕ ਵੱਡੀ ਗਿਣਤੀ” ਜਾਂ “ਬਹੁਤ ਸਾਰੇ”
# ਉਹਨਾਂ ਨੇ ਯਿਸੂ ਨੂੰ ਬੈਂਗਣੀ ਬਸਤਰ ਪਹਿਨਾਇਆ
ਇਹ ਇੱਕ ਮਖੌਲ ਉਡਾਉਣ ਦਾ ਕੰਮ ਸੀ | ਬੈਂਗਣੀ ਰੰਗ ਸ਼ਾਹੀ ਰੰਗ ਸੀ ਅਤੇ ਉਸ ਨੂੰ ਪਹਿਨਾਉਣ ਦੇ ਦੁਆਰਾ ਉਹ ਉਸ ਦਾ ਮਖੌਲ ਉਡਾ ਰਹੇ ਸਨ, “ਯਹੂਦੀਆਂ ਦਾ ਰਾਜਾ |”
ਉਹ ਉਸ ਨੂੰ ਨਮਸਕਾਰ ਕਰਦੇ ਹੋਏ ਕਹਿਣ ਲੱਗੇ, “ਯਹੂਦੀਆਂ ਦੇ ਰਾਜਾ, ਨਮਸਕਾਰ!”
ਫਿਰ ਸਿਪਾਹੀ ਯਿਸੂ ਦਾ ਮਜ਼ਾਕ ਉਡਾ ਰਹੇ ਸਨ ਕਿਉਂਕਿ ਉਹ ਵਿਸ਼ਵਾਸ ਨਹੀਂ ਕਰਦੇ ਸਨ ਕਿ ਯਹੂਦੀਆਂ ਦਾ ਰਾਜਾ ਹੈ | (ਦੇਖੋ: ਵਿਅੰਗ)