pa_tn/MRK/15/16.md

1.1 KiB

ਸਿਪਾਹੀਆਂ ਦਾ ਭਵਨ

ਇਹ ਉਹ ਜਗ੍ਹਾ ਹੈ ਜਿੱਥੇ ਸਿਪਾਹੀ ਰਹਿੰਦੇ ਸਨ |

ਜੱਥਾ

“ਇੱਕ ਵੱਡੀ ਗਿਣਤੀ” ਜਾਂ “ਬਹੁਤ ਸਾਰੇ”

ਉਹਨਾਂ ਨੇ ਯਿਸੂ ਨੂੰ ਬੈਂਗਣੀ ਬਸਤਰ ਪਹਿਨਾਇਆ

ਇਹ ਇੱਕ ਮਖੌਲ ਉਡਾਉਣ ਦਾ ਕੰਮ ਸੀ | ਬੈਂਗਣੀ ਰੰਗ ਸ਼ਾਹੀ ਰੰਗ ਸੀ ਅਤੇ ਉਸ ਨੂੰ ਪਹਿਨਾਉਣ ਦੇ ਦੁਆਰਾ ਉਹ ਉਸ ਦਾ ਮਖੌਲ ਉਡਾ ਰਹੇ ਸਨ, “ਯਹੂਦੀਆਂ ਦਾ ਰਾਜਾ |” ਉਹ ਉਸ ਨੂੰ ਨਮਸਕਾਰ ਕਰਦੇ ਹੋਏ ਕਹਿਣ ਲੱਗੇ, “ਯਹੂਦੀਆਂ ਦੇ ਰਾਜਾ, ਨਮਸਕਾਰ!”

ਫਿਰ ਸਿਪਾਹੀ ਯਿਸੂ ਦਾ ਮਜ਼ਾਕ ਉਡਾ ਰਹੇ ਸਨ ਕਿਉਂਕਿ ਉਹ ਵਿਸ਼ਵਾਸ ਨਹੀਂ ਕਰਦੇ ਸਨ ਕਿ ਯਹੂਦੀਆਂ ਦਾ ਰਾਜਾ ਹੈ | (ਦੇਖੋ: ਵਿਅੰਗ)