pa_tn/MRK/12/43.md

474 B

“ਮੈਂ ਤੁਹਾਨੂੰ ਸੱਚ ਆਖਦਾ ਹਾਂ |”

ਦੇਖੋ ਤੁਸੀਂ ਇਸ ਦਾ ਅਨੁਵਾਦ 11:23 ਵਿੱਚ ਕਿਵੇਂ ਕੀਤਾ |

ਦਾਨ ਪੇਟੀ

ਇਹ ਪੇਟੀ ਸਾਰੇ ਲੋਕਾਂ ਤੋਂ ਹੈਕਲ ਦਾ ਦਾਨ ਇਕੱਠਾ ਕਰਨ ਲਈ ਸੀ |

ਬਹੁਤ ਜਿਆਦਾ

“ਬਹੁਤ” ਗਰੀਬੀ

“ਘਾਟ” ਜਾਂ “ਗਰੀਬੀ”