# “ਮੈਂ ਤੁਹਾਨੂੰ ਸੱਚ ਆਖਦਾ ਹਾਂ |” ਦੇਖੋ ਤੁਸੀਂ ਇਸ ਦਾ ਅਨੁਵਾਦ 11:23 ਵਿੱਚ ਕਿਵੇਂ ਕੀਤਾ | # ਦਾਨ ਪੇਟੀ ਇਹ ਪੇਟੀ ਸਾਰੇ ਲੋਕਾਂ ਤੋਂ ਹੈਕਲ ਦਾ ਦਾਨ ਇਕੱਠਾ ਕਰਨ ਲਈ ਸੀ | # ਬਹੁਤ ਜਿਆਦਾ “ਬਹੁਤ” ਗਰੀਬੀ “ਘਾਟ” ਜਾਂ “ਗਰੀਬੀ”