pa_tn/MAT/21/31.md

13 lines
1.0 KiB
Markdown

ਯਿਸੂ ਧਾਰਮਿਕ ਆਗੂਆਂ ਨੂੰ ਇੱਕ ਦ੍ਰਿਸ਼ਟਾਂਤ ਦੇ ਦੁਆਰਾ ਉੱਤਰ ਦੇਣਾ ਜਾਰੀ ਰੱਖਦਾ ਹੈ |
# ਉਹਨਾਂ ਨੇ ਕਿਹਾ
“ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਕਿਹਾ”
# ਯਿਸੂ ਨੇ ਉਹਨਾਂ ਨੂੰ ਕਿਹਾ
“ਯਿਸੂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੂੰ ਕਿਹਾ”
# ਯੂਹੰਨਾ ਤੁਹਾਡੇ ਕੋਲ ਆਇਆ
ਯੂਹੰਨਾ ਆਇਆ ਅਤੇ ਉਸ ਨੇ ਧਾਰਮਿਕ ਆਗੂਆਂ ਅਤੇ ਆਮ ਲੋਕਾਂ ਨੂੰ ਪ੍ਰਚਾਰ ਕੀਤਾ |
ਧਰਮ ਦੇ ਰਾਹੀਂ
ਯੂਹੰਨਾ ਨੇ ਉਹਨਾਂ ਨੂੰ ਦਿਖਾਇਆ ਕਿ ਕਿਵੇਂ ਸਾਨੂੰ ਪਰਮੇਸ਼ੁਰ ਦੇ ਹੁਕਮਾਂਂ ਦੀ ਪਾਲਨਾ ਕਰਨੀ ਚਾਹੀਦੀ ਹੈ | (ਦੇਖੋ: ਅਲੰਕਾਰ)