ਯਿਸੂ ਧਾਰਮਿਕ ਆਗੂਆਂ ਨੂੰ ਇੱਕ ਦ੍ਰਿਸ਼ਟਾਂਤ ਦੇ ਦੁਆਰਾ ਉੱਤਰ ਦੇਣਾ ਜਾਰੀ ਰੱਖਦਾ ਹੈ | # ਉਹਨਾਂ ਨੇ ਕਿਹਾ “ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਕਿਹਾ” # ਯਿਸੂ ਨੇ ਉਹਨਾਂ ਨੂੰ ਕਿਹਾ “ਯਿਸੂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੂੰ ਕਿਹਾ” # ਯੂਹੰਨਾ ਤੁਹਾਡੇ ਕੋਲ ਆਇਆ ਯੂਹੰਨਾ ਆਇਆ ਅਤੇ ਉਸ ਨੇ ਧਾਰਮਿਕ ਆਗੂਆਂ ਅਤੇ ਆਮ ਲੋਕਾਂ ਨੂੰ ਪ੍ਰਚਾਰ ਕੀਤਾ | ਧਰਮ ਦੇ ਰਾਹੀਂ ਯੂਹੰਨਾ ਨੇ ਉਹਨਾਂ ਨੂੰ ਦਿਖਾਇਆ ਕਿ ਕਿਵੇਂ ਸਾਨੂੰ ਪਰਮੇਸ਼ੁਰ ਦੇ ਹੁਕਮਾਂਂ ਦੀ ਪਾਲਨਾ ਕਰਨੀ ਚਾਹੀਦੀ ਹੈ | (ਦੇਖੋ: ਅਲੰਕਾਰ)