pa_tn/MAT/21/12.md

13 lines
943 B
Markdown

ਇਸ ਵਿੱਚ ਯਿਸੂ ਦੇ ਹੈਕਲ ਵਿੱਚ ਵੜਨ ਦਾ ਵਰਣਨ ਸ਼ੁਰੂ ਹੁੰਦਾ ਹੈ |
# ਉਸ ਨੇ ਉਹਨਾਂ ਨੂੰ ਕਿਹਾ
“ਯਿਸੂ ਨੇ ਉਹਨਾਂ ਸਾਰਿਆ ਨੂੰ ਕਿਹਾ ਜੋ ਸਰਾਫ਼ ਸਨ ਅਤੇ ਜੋ ਚੀਜ਼ਾਂ ਨੂੰ ਵੇਚ ਖਰੀਦ ਰਹੇ ਸਨ”
# ਪ੍ਰਾਰਥਨਾਂ ਦਾ ਘਰ
“ਇੱਕ ਸਥਾਨ ਜਿੱਥੇ ਲੋਕ ਪ੍ਰਾਰਥਨਾ ਕਰਦੇ ਹਨ”
# ਡਾਕੂਆਂ ਦੀ ਖੋਹ
“ਉਸ ਜਗ੍ਹਾ ਦੀ ਤਰ੍ਹਾਂ ਜਿਸ ਵਿੱਚ ਡਾਕੂ ਲੁੱਕਦੇ ਹਨ” (ਦੇਖੋ: ਅਲੰਕਾਰ)
ਲੰਗੜੇ
ਉਹ ਜਿਹੜੇ ਚੱਲ ਨਹੀਂ ਸਕਦੇ ਜਾਂ ਜਿਹਨਾਂ ਦੀ ਲੱਤਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਹਨ |