ਇਸ ਵਿੱਚ ਯਿਸੂ ਦੇ ਹੈਕਲ ਵਿੱਚ ਵੜਨ ਦਾ ਵਰਣਨ ਸ਼ੁਰੂ ਹੁੰਦਾ ਹੈ | # ਉਸ ਨੇ ਉਹਨਾਂ ਨੂੰ ਕਿਹਾ “ਯਿਸੂ ਨੇ ਉਹਨਾਂ ਸਾਰਿਆ ਨੂੰ ਕਿਹਾ ਜੋ ਸਰਾਫ਼ ਸਨ ਅਤੇ ਜੋ ਚੀਜ਼ਾਂ ਨੂੰ ਵੇਚ ਖਰੀਦ ਰਹੇ ਸਨ” # ਪ੍ਰਾਰਥਨਾਂ ਦਾ ਘਰ “ਇੱਕ ਸਥਾਨ ਜਿੱਥੇ ਲੋਕ ਪ੍ਰਾਰਥਨਾ ਕਰਦੇ ਹਨ” # ਡਾਕੂਆਂ ਦੀ ਖੋਹ “ਉਸ ਜਗ੍ਹਾ ਦੀ ਤਰ੍ਹਾਂ ਜਿਸ ਵਿੱਚ ਡਾਕੂ ਲੁੱਕਦੇ ਹਨ” (ਦੇਖੋ: ਅਲੰਕਾਰ) ਲੰਗੜੇ ਉਹ ਜਿਹੜੇ ਚੱਲ ਨਹੀਂ ਸਕਦੇ ਜਾਂ ਜਿਹਨਾਂ ਦੀ ਲੱਤਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਹਨ |