pa_tn/MAT/07/03.md

20 lines
2.2 KiB
Markdown

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |
# ਯਿਸੂ ਮਸੀਹ ਲੋਕਾਂ ਦੇ ਸਮੂਹ ਦੇ ਨਾਲ ਗੱਲ ਕਰ ਰਿਹਾ ਹੈ ਕਿ ਉਹਨਾਂ ਦੇ ਨਾਲ ਵਿਅਕਤੀਗਤ ਰੂਪ ਵਿੱਚ ਕੀ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਦੀਆਂ ਉਦਾਹਰਣਾਂ ਇੱਕਵਚਨ ਹਨ, ਪਰ ਤੁਹਾਨੂੰ ਇਸ ਦਾ ਅਨੁਵਾਦ ਬਹੁਵਚਨ ਵਿੱਚ ਕਰਨ ਦੀ ਜ਼ਰੂਰਤ ਹੋ ਸਕਦੀ ਹੈ |
# ਤੂੰ ਕਿਉਂ ਵੇਖਦਾ ਹੈਂ....ਤੂੰ ਕਿਵੇਂ ਕਹਿ ਸਕਦਾ ਹੈਂ
ਯਿਸੂ ਮਸੀਹ ਉਹਨਾਂ ਨੂੰ ਆਪਣੇ ਪਾਪਾਂ ਅਤੇ ਗ਼ਲਤੀਆਂ ਤੇ ਦੇਖਣ ਦੀ ਚੇਤਾਵਨੀ ਦਿੰਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)
# ਕੱਖ.....ਸ਼ਤੀਰ
ਇਹ ਇੱਕ ਵਿਅਕਤੀ ਦੀਆਂ ਘੱਟ ਮਹੱਤਵਪੂਰਨ ਗ਼ਲਤੀਆਂ ਅਤੇ ਜਿਆਦਾ ਮਹੱਤਵਪੂਰਨ ਗ਼ਲਤੀਆਂ ਦੇ ਲਈ ਅਲੰਕਾਰ ਹੈ | (ਦੇਖੋ : ਅਲੰਕਾਰ)
# ਭਰਾ
ਇਹ ਸਾਥੀ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ, ਨਾ ਕਿ ਭਰਾ ਜਾਂ ਗੁਆਂਢੀ ਦੇ ਨਾਲ |
# ਅੱਖ
ਇਹ ਜੀਵਨ ਦੇ ਲਈ ਅਲੰਕਾਰ ਹੈ |
# ਕੱਖ
“ਧੱਬਾ” (UDB) ਜਾਂ “ਕਣ” ਜਾਂ “ਧੂੜ ਦਾ ਕਿਣਕਾ |” ਉਸ ਛੋਟੀ ਚੀਜ਼ ਲਈ ਇੱਕ ਸ਼ਬਦ ਦਾ ਇਸਤੇਮਾਲ ਕਰੋ ਜਿਹੜੀ ਆਮ ਤੌਰ ਤੇ ਵਿਅਕਤੀ ਦੇ ਅੱਖ ਵਿੱਚ ਪੈ ਜਾਂਦੀ ਹੈ |
ਸ਼ਤੀਰ
ਦਰੱਖਤ ਦਾ ਵੱਡਾ ਹਿੱਸਾ ਜਿਹੜਾ ਕੱਟ ਦਿੱਤਾ ਗਿਆ ਹੈ, ਲੱਕੜ ਦਾ ਇੱਕ ਵੱਡਾ ਹਿੱਸਾ ਜਿੰਨਾ ਮਨੁੱਖ ਦੀ ਅੱਖ ਵਿੱਚ ਜਾ ਸਕਦਾ ਹੈ | (ਹੱਦ ਤੋਂ ਵੱਧ)