pa_tn/LUK/19/08.md

21 lines
1.2 KiB
Markdown

# ਪ੍ਰਭੂ
ਇਹ ਯਿਸੂ ਲਈ ਹੈ|
# ਇਸ ਘਰ ਵਿੱਚ ਮੁਕਤੀ ਆਈ ਹੈ
ਭਾਵ ਵਾਚਕ ਨਾਂਵ "ਮੁਕਤੀ" ਦਾ ਅਨੁਵਾਦ ਕਿਰਿਆ ਨਾਲ ਕੀਤਾ ਜਾ ਸਕਦਾ ਹੈ “ਬਚਾਇਆ ਜਾਣਾ” : "ਪਰਮੇਸ਼ੁਰ ਨੇ ਇਸ ਪਰਿਵਾਰ ਨੂੰ ਬਚਾਇਆ ਹੈ|" (ਦੇਖੋ: ਭਾਵ ਵਾਚਕ ਨਾਂਵ )
# ਇਸ ਘਰ
ਸ਼ਬਦ "ਘਰ" ਇੱਥੇ ਪਰਿਵਾਰ ਵਿਚ ਰਹਿ ਰਹੇ ਲੋਕਾਂ ਦਾ ਜ਼ਿਕਰ ਹੈ|
(ਦੇਖੋ: ਉੱਪ ਲੱਛਣ )
# ਉਹ ਵੀ
"ਇਹ ਆਦਮੀ ਵੀ " ਜਾਂ "ਜ਼ੱਕੀ ਵੀ"
# ਅਬਰਾਹਾਮ ਦਾ ਪੁੱਤਰ
ਸੰਭਵ ਮਤਲਬ 1) "ਅਬਰਾਹਾਮ ਦੀ ਸੰਤਾਨ" ਅਤੇ 2) "ਵਿਅਕਤੀ
ਨੇ ਵਿਸ਼ਵਾਸ ਕੀਤਾ ਜੋ ਅਬਰਾਹਮ ਨੇ ਕੀਤਾ ਸੀ l "
# ਜੋ ਲੋਕ ਖੋਏ ਹੋਏ ਹਨ
"ਜੋ ਲੋਕ ਪਰਮੇਸ਼ੁਰ ਤੋਂ ਦੂਰ ਭਟਕਦੇ ਹਨ” ਜਾਂ “ਜਿਹੜੇ
ਪਾਪ ਕਰ ਕੇ ਪਰਮੇਸ਼ੁਰ ਤੋਂ ਦੂਰ ਭਟਕਦੇ ਹਨ "