pa_tn/LUK/19/08.md

1.2 KiB

ਪ੍ਰਭੂ

ਇਹ ਯਿਸੂ ਲਈ ਹੈ|

ਇਸ ਘਰ ਵਿੱਚ ਮੁਕਤੀ ਆਈ ਹੈ

ਭਾਵ ਵਾਚਕ ਨਾਂਵ "ਮੁਕਤੀ" ਦਾ ਅਨੁਵਾਦ ਕਿਰਿਆ ਨਾਲ ਕੀਤਾ ਜਾ ਸਕਦਾ ਹੈ “ਬਚਾਇਆ ਜਾਣਾ” : "ਪਰਮੇਸ਼ੁਰ ਨੇ ਇਸ ਪਰਿਵਾਰ ਨੂੰ ਬਚਾਇਆ ਹੈ|" (ਦੇਖੋ: ਭਾਵ ਵਾਚਕ ਨਾਂਵ )

ਇਸ ਘਰ

ਸ਼ਬਦ "ਘਰ" ਇੱਥੇ ਪਰਿਵਾਰ ਵਿਚ ਰਹਿ ਰਹੇ ਲੋਕਾਂ ਦਾ ਜ਼ਿਕਰ ਹੈ| (ਦੇਖੋ: ਉੱਪ ਲੱਛਣ )

ਉਹ ਵੀ

"ਇਹ ਆਦਮੀ ਵੀ " ਜਾਂ "ਜ਼ੱਕੀ ਵੀ"

ਅਬਰਾਹਾਮ ਦਾ ਪੁੱਤਰ

ਸੰਭਵ ਮਤਲਬ 1) "ਅਬਰਾਹਾਮ ਦੀ ਸੰਤਾਨ" ਅਤੇ 2) "ਵਿਅਕਤੀ ਨੇ ਵਿਸ਼ਵਾਸ ਕੀਤਾ ਜੋ ਅਬਰਾਹਮ ਨੇ ਕੀਤਾ ਸੀ l "

ਜੋ ਲੋਕ ਖੋਏ ਹੋਏ ਹਨ

"ਜੋ ਲੋਕ ਪਰਮੇਸ਼ੁਰ ਤੋਂ ਦੂਰ ਭਟਕਦੇ ਹਨ” ਜਾਂ “ਜਿਹੜੇ ਪਾਪ ਕਰ ਕੇ ਪਰਮੇਸ਼ੁਰ ਤੋਂ ਦੂਰ ਭਟਕਦੇ ਹਨ "