pa_tn/LUK/16/18.md

1.1 KiB

(ਯਿਸੂ ਲੋਕਾਂ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ l )

ਇਹ ਉਦਾਹਰਨ ਦਰਸਾਉਂਦੀ ਹੈ ਕਿ ਉਹ ਬਦਲਿਆ ਨਹੀਂ ਜਾ ਸਕਦਾ, ਇਹ ਆਇਆ “ਉਦਾਹਰਨ ਵਜੋਂ” ਨਾ ਸ਼ੁਰੂ ਕੀਤੀ ਜਾ ਸਕਦੀ ਹੈ

ਹਰ ਕੋਈ ਜਿਹੜਾ ਆਪਣੀ ਪਤਨੀ ਨੂੰ ਤਲਾਕ ਦੇਵੇ

"ਕੋਈ ਵੀ ਜੋ ਆਪਣੀ ਪਤਨੀ ਨੂੰ ਤਲਾਕ ਦੇਵੇ" ਜਾਂ "ਜੇ ਕੋਈ ਵੀ ਮਨੁੱਖ ਆਪਣੀ ਪਤਨੀ ਨੂੰ ਤਲਾਕ ਦੇਵੇ" ਜਾਂ " ਜੇ ਇੱਕ ਆਦਮੀ ਆਪਣੀ ਪਤਨੀ ਨੂੰ ਤਲਾਕ ਦੇਵੇ”

ਬਦਕਾਰੀ ਕਰਦਾ

"ਬਦਕਾਰੀ ਦਾ ਦੋਸ਼ੀ ਹੈ"

ਉਹ ਇਕ ਬਾਰ ਵਿਆਹੀ ਜਾਵੇ

"ਕੋਈ ਵੀ ਮਨੁੱਖ ਹੈ, ਜੋ ਇੱਕ ਔਰਤ ਨੂੰ ਵਿਆਹੇ" ਜਾਂ " ਇੱਕ ਆਦਮੀ ਇੱਕ ਔਰਤ ਨਾਲ ਵਿਆਹ ਕਰੇ"