# (ਯਿਸੂ ਲੋਕਾਂ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ l ) # ਇਹ ਉਦਾਹਰਨ ਦਰਸਾਉਂਦੀ ਹੈ ਕਿ ਉਹ ਬਦਲਿਆ ਨਹੀਂ ਜਾ ਸਕਦਾ, ਇਹ ਆਇਆ “ਉਦਾਹਰਨ ਵਜੋਂ” ਨਾ ਸ਼ੁਰੂ ਕੀਤੀ ਜਾ ਸਕਦੀ ਹੈ # ਹਰ ਕੋਈ ਜਿਹੜਾ ਆਪਣੀ ਪਤਨੀ ਨੂੰ ਤਲਾਕ ਦੇਵੇ "ਕੋਈ ਵੀ ਜੋ ਆਪਣੀ ਪਤਨੀ ਨੂੰ ਤਲਾਕ ਦੇਵੇ" ਜਾਂ "ਜੇ ਕੋਈ ਵੀ ਮਨੁੱਖ ਆਪਣੀ ਪਤਨੀ ਨੂੰ ਤਲਾਕ ਦੇਵੇ" ਜਾਂ " ਜੇ ਇੱਕ ਆਦਮੀ ਆਪਣੀ ਪਤਨੀ ਨੂੰ ਤਲਾਕ ਦੇਵੇ” # ਬਦਕਾਰੀ ਕਰਦਾ "ਬਦਕਾਰੀ ਦਾ ਦੋਸ਼ੀ ਹੈ" # ਉਹ ਇਕ ਬਾਰ ਵਿਆਹੀ ਜਾਵੇ "ਕੋਈ ਵੀ ਮਨੁੱਖ ਹੈ, ਜੋ ਇੱਕ ਔਰਤ ਨੂੰ ਵਿਆਹੇ" ਜਾਂ " ਇੱਕ ਆਦਮੀ ਇੱਕ ਔਰਤ ਨਾਲ ਵਿਆਹ ਕਰੇ"