pa_tn/LUK/14/13.md

649 B

(ਯਿਸੂ ਫ਼ਰੀਸੀ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ ਜਿਸਨੇ ਉਸਨੂੰ ਆਪਣੇ ਘਰ ਸੱਦਾ ਦਿੱਤਾ ਸੀ |)

ਉਹ ਤੁਹਾਡਾ ਬਦਲਾ ਨਹੀਂ ਦੇ ਸਕਦੇ

ਇਸ ਦਾ ਅਨੁਵਾਦ ਅਜਿਹਾ ਕੀਤਾ ਜਾ ਸਕਦਾ ਹੈ ਕਿ "ਉਹ ਤੁਹਾਨੂੰ ਬਦਲੇ ਵਿੱਚ ਇੱਕ ਦਾਅਵਤ ਦਾ ਸੱਦਾ ਨਹੀਂ ਦੇ ਸਕਦੇ |"

ਧਰਮੀਆਂ ਦੀ ਕਿਆਮਤ ਵਿੱਚ

"ਜਦ ਧਰਮੀ ਮਰਿਆ ਵਿਚੋਂ ਜੀ ਉਠਾਏ ਗਏ ""