# (ਯਿਸੂ ਫ਼ਰੀਸੀ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ ਜਿਸਨੇ ਉਸਨੂੰ ਆਪਣੇ ਘਰ ਸੱਦਾ ਦਿੱਤਾ ਸੀ |) # ਉਹ ਤੁਹਾਡਾ ਬਦਲਾ ਨਹੀਂ ਦੇ ਸਕਦੇ ਇਸ ਦਾ ਅਨੁਵਾਦ ਅਜਿਹਾ ਕੀਤਾ ਜਾ ਸਕਦਾ ਹੈ ਕਿ "ਉਹ ਤੁਹਾਨੂੰ ਬਦਲੇ ਵਿੱਚ ਇੱਕ ਦਾਅਵਤ ਦਾ ਸੱਦਾ ਨਹੀਂ ਦੇ ਸਕਦੇ |" # ਧਰਮੀਆਂ ਦੀ ਕਿਆਮਤ ਵਿੱਚ "ਜਦ ਧਰਮੀ ਮਰਿਆ ਵਿਚੋਂ ਜੀ ਉਠਾਏ ਗਏ ""