pa_tn/LUK/09/01.md

1.1 KiB

ਬਾਰ੍ਹਾਂ

ਇਹ ਚੇਲਿਆਂ ਦਾ ਸਮੂਹ ਹੈ, ਜੋ ਯਿਸੂ ਨੇ ਉਸ ਦੇ ਰਸੂਲ ਹੋਣ ਲਈ ਚੁਣਿਆ ਹੈ|

ਸ਼ਕਤੀ ਅਤੇ ਅਧਿਕਾਰ

ਇਹ ਦੋ ਰੂਪ ਇਕੱਠੇ ਵਰਤੇ ਗਏ ਹਨ ਇਹ ਦਿਖਾਉਣ ਲਈ ਕਿ ਬਾਰ੍ਹਾਂ ਕੋਲ ਲੋਕਾਂ ਨੂੰ ਚੰਗਾ ਕਰਨ ਦੀ ਯੋਗਤਾ ਅਤੇ ਅਧਿਕਾਰ ਦੋਵੇਂ ਸਨ |ਅਜਿਹੇ ਸ਼ਬਦਾਂ ਦੇ ਸੁਮੇਲ ਨਾਲ ਇਸ ਸ਼ਬਦ ਦਾ ਅਨੁਵਾਦ ਕਰੋ ਜਿਸ ਵਿੱਚ ਦੋਵੇਂ ਵਿਚਾਰ ਮਿਲਦੇ ਹੋਣ |

ਰੋਗ

"ਬਿਮਾਰੀ " ਇਸ ਦਾ ਅਰਥ ਇੱਕ ਵਿਅਕਤੀ ਨੂੰ ਬੀਮਾਰ ਕਰਨਾ ਹੈ |

ਬਾਹਰ ਕੱਢਿਆ

ਇਸ ਤਰ੍ਹਾਂ ਅਨੁਵਾਦ ਕੀਤਾ ਜਾ ਸਕਦਾ ਹੈ ਕਿ "ਉਹਨਾਂ ਨੂੰ ਵੱਖ

ਵੱਖ ਥਾਵਾਂ ਨੂੰ ਭੇਜਿਆ" ਜਾਂ "ਉਹਨਾਂ ਨੂੰ ਜਾਣ ਲਈ ਕਿਹਾ|"