# ਬਾਰ੍ਹਾਂ ਇਹ ਚੇਲਿਆਂ ਦਾ ਸਮੂਹ ਹੈ, ਜੋ ਯਿਸੂ ਨੇ ਉਸ ਦੇ ਰਸੂਲ ਹੋਣ ਲਈ ਚੁਣਿਆ ਹੈ| # ਸ਼ਕਤੀ ਅਤੇ ਅਧਿਕਾਰ ਇਹ ਦੋ ਰੂਪ ਇਕੱਠੇ ਵਰਤੇ ਗਏ ਹਨ ਇਹ ਦਿਖਾਉਣ ਲਈ ਕਿ ਬਾਰ੍ਹਾਂ ਕੋਲ ਲੋਕਾਂ ਨੂੰ ਚੰਗਾ ਕਰਨ ਦੀ ਯੋਗਤਾ ਅਤੇ ਅਧਿਕਾਰ ਦੋਵੇਂ ਸਨ |ਅਜਿਹੇ ਸ਼ਬਦਾਂ ਦੇ ਸੁਮੇਲ ਨਾਲ ਇਸ ਸ਼ਬਦ ਦਾ ਅਨੁਵਾਦ ਕਰੋ ਜਿਸ ਵਿੱਚ ਦੋਵੇਂ ਵਿਚਾਰ ਮਿਲਦੇ ਹੋਣ | # ਰੋਗ "ਬਿਮਾਰੀ " ਇਸ ਦਾ ਅਰਥ ਇੱਕ ਵਿਅਕਤੀ ਨੂੰ ਬੀਮਾਰ ਕਰਨਾ ਹੈ | # ਬਾਹਰ ਕੱਢਿਆ ਇਸ ਤਰ੍ਹਾਂ ਅਨੁਵਾਦ ਕੀਤਾ ਜਾ ਸਕਦਾ ਹੈ ਕਿ "ਉਹਨਾਂ ਨੂੰ ਵੱਖ ਵੱਖ ਥਾਵਾਂ ਨੂੰ ਭੇਜਿਆ" ਜਾਂ "ਉਹਨਾਂ ਨੂੰ ਜਾਣ ਲਈ ਕਿਹਾ|"