pa_tn/LUK/01/80.md

1.4 KiB

ਵਧਦਾ ਗਿਆ

“ਵੱਡਾ ਹੋਇਆ (ਅਤੇ ਮਨੁੱਖ ਬਣਿਆ)” | ਇਹ ਅਨੁਵਾਦ ਇਸ ਨੂੰ ਸਪੱਸ਼ਟ ਕਰੇ ਕਿ ਉਹ ਜਦੋਂ ਜੰਗਲ ਦੇ ਵਿੱਚ ਰਹਿੰਦਾ ਸੀ ਉਸ ਸਮੇਂ ਉਹ ਬੱਚਾ ਨਹੀਂ ਸੀ |

ਆਤਮਾ ਦੇ ਵਿੱਚ ਜ਼ੋਰ ਫੜਦਾ ਗਿਆ

“ਆਤਮਕ ਤੌਰ ਤੇ ਸਿਆਣਾ ਹੋਇਆ” ਜਾਂ “ਮਜ਼ਬੂਤ ਨੈਤਿਕ ਚਰਿੱਤਰ ਦਾ ਵਿਕਾਸ ਕੀਤਾ” ਜਾਂ “ਪਰਮੇਸ਼ੁਰ ਦੇ ਨਾਲ ਸੰਬੰਧ ਵਿੱਚ ਦ੍ਰਿੜ ਹੋਇਆ”

ਤੀਕਰ

ਇਹ ਰੁਕਣ ਦੇ ਬਿੰਦੂ ਨੂੰ ਨਹੀਂ ਦਰਸਾਉਂਦਾ | ਯੂਹੰਨਾ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰਨ ਤੋਂ ਬਾਅਦਾ ਵੀ ਜੰਗਲ ਦੇ ਵਿੱਚ ਹੀ ਰਹਿੰਦਾ ਰਿਹਾ | ਇਸ ਲਈ ਇਹ ਕਹਿਣਾ ਵਧੇਰੇ ਸਪੱਸ਼ਟ ਹੋਵੇਗਾ “ਉਸ ਸਮੇਂ ਤਕ ਵੀ” |

ਪਰਗਟ ਹੋਣਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਸਾਹਮਣੇ ਜਾਣਾ” ਜਾਂ “ਲੋਕਾਂ ਵਿੱਚ ਪ੍ਰਚਾਰ ਕਰਨਾ” |