pa_tn/HEB/09/03.md

1.1 KiB

ਦੂਸਰੇ ਪੜਦੇ ਦੇ ਅੰਦਰ

ਪਹਿਲਾ ਪੜਦਾ ਤੰਬੂ ਦੀ ਬਾਹਰੀ ਕੰਧ ਸੀ, ਇਸ ਲਈ ਦੂਸਰਾ ਪੜਦਾ “ਪਵਿੱਤਰ ਸਥਾਨ” ਅਤੇ “ਅੱਤ ਪਵਿੱਤਰ ਸਥਾਨ” ਦੇ ਵਿਚਕਾਰ ਸੀ |

ਇਸ ਦੇ ਅੰਦਰ

“ਨੇਮ ਦੇ ਸੰਦੂਕ ਦੇ ਅੰਦਰ”

ਫੁੱਟੀਆਂ

“ਪੁੰਗ੍ਰਿਆ ਹੋਇਆ” ਜਾਂ “ਪੁੰਗਰਿਆ” ਜਾਂ “ਵਧਿਆ ਅਤੇ ਵਿਕਸਤ ਹੋਇਆ”

ਪੱਥਰ ਦੀਆਂ ਪੱਟੀਆਂ

“ਪੱਥਰ ਦਾ ਇੱਕ ਸਿੱਧਾ ਟੁਕੜਾ ਜਿਸ ਉੱਤੇ ਕੁਝ ਲਿਖਿਆ ਹੋਵੇ

ਚਿੱਤਰ

ਇੱਕ ਧਰਮ ਸ਼ਾਸਤਰ ਜਿਹੜਾ ਕਿਸੇ ਚੀਜ਼ ਦੇ ਢਾਂਚੇ ਨੂੰ ਦਿਖਾਉਂਦਾ ਹੈ

ਉਪਰ ਕਰੂਬੀ

“ਕਰੂਬੀ ਉਪਰ ਸਨ”

ਪ੍ਰਾਸਚਿਤ ਦੀ ਛਾਇਆ

ਨੇਮ ਦੇ ਸੰਦੂਕ ਦਾ ਉਪਰਲਾ ਹਿੱਸਾ