# ਦੂਸਰੇ ਪੜਦੇ ਦੇ ਅੰਦਰ ਪਹਿਲਾ ਪੜਦਾ ਤੰਬੂ ਦੀ ਬਾਹਰੀ ਕੰਧ ਸੀ, ਇਸ ਲਈ ਦੂਸਰਾ ਪੜਦਾ “ਪਵਿੱਤਰ ਸਥਾਨ” ਅਤੇ “ਅੱਤ ਪਵਿੱਤਰ ਸਥਾਨ” ਦੇ ਵਿਚਕਾਰ ਸੀ | # ਇਸ ਦੇ ਅੰਦਰ “ਨੇਮ ਦੇ ਸੰਦੂਕ ਦੇ ਅੰਦਰ” # ਫੁੱਟੀਆਂ “ਪੁੰਗ੍ਰਿਆ ਹੋਇਆ” ਜਾਂ “ਪੁੰਗਰਿਆ” ਜਾਂ “ਵਧਿਆ ਅਤੇ ਵਿਕਸਤ ਹੋਇਆ” # ਪੱਥਰ ਦੀਆਂ ਪੱਟੀਆਂ “ਪੱਥਰ ਦਾ ਇੱਕ ਸਿੱਧਾ ਟੁਕੜਾ ਜਿਸ ਉੱਤੇ ਕੁਝ ਲਿਖਿਆ ਹੋਵੇ # ਚਿੱਤਰ ਇੱਕ ਧਰਮ ਸ਼ਾਸਤਰ ਜਿਹੜਾ ਕਿਸੇ ਚੀਜ਼ ਦੇ ਢਾਂਚੇ ਨੂੰ ਦਿਖਾਉਂਦਾ ਹੈ # ਉਪਰ ਕਰੂਬੀ “ਕਰੂਬੀ ਉਪਰ ਸਨ” # ਪ੍ਰਾਸਚਿਤ ਦੀ ਛਾਇਆ ਨੇਮ ਦੇ ਸੰਦੂਕ ਦਾ ਉਪਰਲਾ ਹਿੱਸਾ