pa_tn/EPH/02/17.md

1.3 KiB

ਖ਼ੁਸ਼ਖਬਰੀ ਸੁਣਾਈ

“ਖ਼ੁਸ਼ਖਬਰੀ ਦਾ ਪ੍ਰਚਾਰ ਕੀਤਾ” ਜਾਂ “ਖ਼ੁਸ਼ਖਬਰੀ ਦੀ ਘੋਸ਼ਣਾ ਕੀਤੀ”

ਖ਼ੁਸ਼ਖਬਰੀ ਅਤੇ ਉਸ ਦੀ ਸ਼ਾਂਤੀ

“ਸ਼ਾਂਤੀ ਦੀ ਖ਼ੁਸ਼ਖਬਰੀ”

ਉਹ ਜਿਹੜੇ ਦੂਰ ਸਨ

ਇਹ ਪਰਾਈਆਂ ਕੌਮਾਂ ਅਤੇ ਗੈਰ ਯਹੂਦੀਆਂ ਦੇ ਨਾਲ ਸੰਬੰਧਿਤ ਹੈ |

ਉਹ ਜਿਹੜੇ ਨੇੜੇ ਸਨ

ਇਹ ਯਹੂਦੀਆਂ ਦੇ ਨਾਲ ਸੰਬੰਧਿਤ ਹੈ |

ਕਿਉਂਕਿ ਸਾਨੂੰ ਦੋਹਾਂ ਨੂੰ ਯਿਸੂ ਦੇ ਦੁਆਰਾ ਢੋਈ ਹੈ

“ਅਸੀਂ ਦੋਹੇਂ” ਪੌਲੁਸ ਅਤੇ ਵਿਸ਼ਵਾਸੀ ਯਹੂਦੀਆਂ ਅਤੇ ਵਿਸ਼ਵਾਸੀ ਗੈਰ ਯਹੂਦੀਆਂ ਦੇ ਨਾਲ ਸੰਬੰਧਿਤ ਹੈ |

ਆਤਮਾ ਵਿੱਚ ਢੋਈ ਹੈ

ਸਾਰੇ ਵਿਸ਼ਵਾਸੀਆਂ ਨੂੰ ਇੱਕ ਆਤਮਾ ਦੇ ਦੁਆਰਾ ਜਾਂ ਅਧਿਕਾਰ ਦੇ ਦੁਆਰਾ ਪਰਮੇਸ਼ੁਰ ਪਿਤਾ ਦੀ ਹਜੂਰੀ ਵਿੱਚ ਦਾਖਲ ਹੋਣ ਦਾ ਅਧਿਕਾਰ ਦਿੱਤਾ ਗਿਆ ਹੈ |