# ਖ਼ੁਸ਼ਖਬਰੀ ਸੁਣਾਈ “ਖ਼ੁਸ਼ਖਬਰੀ ਦਾ ਪ੍ਰਚਾਰ ਕੀਤਾ” ਜਾਂ “ਖ਼ੁਸ਼ਖਬਰੀ ਦੀ ਘੋਸ਼ਣਾ ਕੀਤੀ” # ਖ਼ੁਸ਼ਖਬਰੀ ਅਤੇ ਉਸ ਦੀ ਸ਼ਾਂਤੀ “ਸ਼ਾਂਤੀ ਦੀ ਖ਼ੁਸ਼ਖਬਰੀ” # ਉਹ ਜਿਹੜੇ ਦੂਰ ਸਨ ਇਹ ਪਰਾਈਆਂ ਕੌਮਾਂ ਅਤੇ ਗੈਰ ਯਹੂਦੀਆਂ ਦੇ ਨਾਲ ਸੰਬੰਧਿਤ ਹੈ | # ਉਹ ਜਿਹੜੇ ਨੇੜੇ ਸਨ ਇਹ ਯਹੂਦੀਆਂ ਦੇ ਨਾਲ ਸੰਬੰਧਿਤ ਹੈ | # ਕਿਉਂਕਿ ਸਾਨੂੰ ਦੋਹਾਂ ਨੂੰ ਯਿਸੂ ਦੇ ਦੁਆਰਾ ਢੋਈ ਹੈ “ਅਸੀਂ ਦੋਹੇਂ” ਪੌਲੁਸ ਅਤੇ ਵਿਸ਼ਵਾਸੀ ਯਹੂਦੀਆਂ ਅਤੇ ਵਿਸ਼ਵਾਸੀ ਗੈਰ ਯਹੂਦੀਆਂ ਦੇ ਨਾਲ ਸੰਬੰਧਿਤ ਹੈ | # ਆਤਮਾ ਵਿੱਚ ਢੋਈ ਹੈ ਸਾਰੇ ਵਿਸ਼ਵਾਸੀਆਂ ਨੂੰ ਇੱਕ ਆਤਮਾ ਦੇ ਦੁਆਰਾ ਜਾਂ ਅਧਿਕਾਰ ਦੇ ਦੁਆਰਾ ਪਰਮੇਸ਼ੁਰ ਪਿਤਾ ਦੀ ਹਜੂਰੀ ਵਿੱਚ ਦਾਖਲ ਹੋਣ ਦਾ ਅਧਿਕਾਰ ਦਿੱਤਾ ਗਿਆ ਹੈ |