pa_tn/2TH/03/16.md

652 B

ਸ਼ਾਂਤੀ ਦਾਤਾ ਪ੍ਰਭੂ ਆਪ

“ਆਪ” ਇਸ ਤੇ ਜ਼ੋਰ ਦਿੰਦਾ ਹੈ ਕਿ ਸ਼ਾਂਤੀ ਦਾਤਾ ਪ੍ਰਭੂ ਖੁਦ ਇਹ ਕਰੇਗਾ |

ਤੁਸੀਂ

“ਤੁਸੀਂ” ਥੱਸਲੁਨੀਕੀਆ ਦੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ) ਮੇਰਾ, ਪੌਲੁਸ ਦਾ ਇਹ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ

“ਮੈਂ, ਪੌਲੁਸ, ਇਹ ਸਲਾਮ ਆਪਣੇ ਹੱਥ ਦੇ ਨਾਲ ਲਿਖਦਾ ਹਾਂ”