pa_tn/2TH/03/16.md

9 lines
652 B
Markdown
Raw Normal View History

2017-08-29 21:15:17 +00:00
# ਸ਼ਾਂਤੀ ਦਾਤਾ ਪ੍ਰਭੂ ਆਪ
“ਆਪ” ਇਸ ਤੇ ਜ਼ੋਰ ਦਿੰਦਾ ਹੈ ਕਿ ਸ਼ਾਂਤੀ ਦਾਤਾ ਪ੍ਰਭੂ ਖੁਦ ਇਹ ਕਰੇਗਾ |
# ਤੁਸੀਂ
“ਤੁਸੀਂ” ਥੱਸਲੁਨੀਕੀਆ ਦੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ)
ਮੇਰਾ, ਪੌਲੁਸ ਦਾ ਇਹ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ
“ਮੈਂ, ਪੌਲੁਸ, ਇਹ ਸਲਾਮ ਆਪਣੇ ਹੱਥ ਦੇ ਨਾਲ ਲਿਖਦਾ ਹਾਂ”