pa_tn/2TH/03/04.md

946 B

ਪ੍ਰਭੂ ਵਿੱਚ

“ਪ੍ਰਭੂ ਦੇ ਨਾਲ ਸ਼ਾਮਿਲ” (UDB)

ਅਸੀਂ

“ਅਸੀਂ” ਪੌਲੁਸ, ਸੀਲਾਸ ਅਤੇ ਤਿਮੋਥਿਉਸ ਦੇ ਨਾਲ ਸੰਬੰਧਿਤ ਹੈ ਪਰ ਉਹਨਾਂ ਦੇ ਸਰੋਤਿਆਂ ਦੇ ਨਾਲ ਨਹੀਂ | (ਦੇਖੋ: ਵਿਸ਼ੇਸ਼)

ਦੇ ਬਾਰੇ

“ਬਾਰੇ”

ਤੁਸੀਂ

“ਤੁਸੀਂ” ਅਤੇ ਤੁਹਾਡਾ” ਥੱਸਲੁਨੀਕੀਆ ਦੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ) ਤੁਹਾਡੇ ਮਨਾਂ ਦੀ ਅਗੁਆਈ ਕਰੇ

ਇਹ ਵਿਸ਼ਵਾਸੀਆਂ ਦੇ ਸਰੀਰ ਨਾਲ ਹੀ ਸੰਬੰਧਿਤ ਨਹੀਂ ਹੈ | “ਤੁਹਾਡੇ ਮਨਾਂ ਦੀ ਅਗਵਾਈ ਕਰੇ” (ਦੇਖੋ: ਉੱਪ ਲੱਛਣ)