pa_tn/2TH/03/04.md

15 lines
946 B
Markdown
Raw Normal View History

2017-08-29 21:15:17 +00:00
# ਪ੍ਰਭੂ ਵਿੱਚ
“ਪ੍ਰਭੂ ਦੇ ਨਾਲ ਸ਼ਾਮਿਲ” (UDB)
# ਅਸੀਂ
“ਅਸੀਂ” ਪੌਲੁਸ, ਸੀਲਾਸ ਅਤੇ ਤਿਮੋਥਿਉਸ ਦੇ ਨਾਲ ਸੰਬੰਧਿਤ ਹੈ ਪਰ ਉਹਨਾਂ ਦੇ ਸਰੋਤਿਆਂ ਦੇ ਨਾਲ ਨਹੀਂ | (ਦੇਖੋ: ਵਿਸ਼ੇਸ਼)
# ਦੇ ਬਾਰੇ
“ਬਾਰੇ”
# ਤੁਸੀਂ
“ਤੁਸੀਂ” ਅਤੇ ਤੁਹਾਡਾ” ਥੱਸਲੁਨੀਕੀਆ ਦੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ)
ਤੁਹਾਡੇ ਮਨਾਂ ਦੀ ਅਗੁਆਈ ਕਰੇ
ਇਹ ਵਿਸ਼ਵਾਸੀਆਂ ਦੇ ਸਰੀਰ ਨਾਲ ਹੀ ਸੰਬੰਧਿਤ ਨਹੀਂ ਹੈ | “ਤੁਹਾਡੇ ਮਨਾਂ ਦੀ ਅਗਵਾਈ ਕਰੇ” (ਦੇਖੋ: ਉੱਪ ਲੱਛਣ)